ਮਨਪ੍ਰੀਤ ਬਾਦਲ ਨੇ ਅਜਿਹਾ ਕਿਉਂ ਕਿਹਾ ਕਿ ਕਿਸਾਨਾਂ ਨੂੰ ਛੱਡਣਾ ਚਾਹੀਦਾ ਭੋਜਨ...

ਖਾਸ ਖ਼ਬਰਾਂ

ਸੱਚਾ ਵਿਕਾਸ ਚਾਂਦੀ ਦੀਆਂ ਸੜਕਾਂ ਅਤੇ ਸੋਨੇ ਦੀਆਂ ਦੀਵਾਰਾਂ ਨਾਲ ਨਹੀਂ ਹੁੰਦਾ

ਲੁਧਿਆਣਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦੇ ਕਿਸਾਨਾਂ ਦਾ ਆਵਾਨ ਕੀਤਾ ਕਿ ਬੱਚਿਆਂ ਨੂੰ ਪੜਾਉਣ ਲਈ ਜੇਕਰ ਉਨ੍ਹਾਂ ਨੂੰ ਇੱਕ ਸਮੇਂ ਦਾ ਭੋਜਨ ਛੱਡਣਾ ਪਏ ਤਾਂ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 50ਵੇਂ ਕਿਸਾਨ ਮੇਲੇ ਦੇ ਉਦਘਾਟਨ ਸਤਰ ਵਿੱਚ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਬਜਾਏ ਇੱਕ ਸਮੇਂ ਦਾ ਭੋਜਨ ਛੱਡਣਾ ਚਾਹੀਦਾ ਹੈ।