ਮਨੀ ਲਾਂਡ੍ਰਿੰਗ ਕੇਸ : ਮੀਸਾ ਭਾਰਤੀ ਤੇ ਉਸ ਦੇ ਪਤੀ ਸ਼ੈਲੇਸ਼ ਯਾਦਵ ਨੂੰ ਮਿਲੀ ਜ਼ਮਾਨਤ

ਖਾਸ ਖ਼ਬਰਾਂ

ਨਵੀਂ ਦਿੱਲੀ : ਵਿਸ਼ੇਸ਼ ਅਦਾਲਤ ਨੇ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਤੇ ਜੁਆਈ ਸ਼ੈਲੇਸ਼ ਕੁਮਾਰ ਨੂੰ ਅੱਜ ਜ਼ਮਾਨਤ ਦੇ ਦਿੱਤੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਦੋ-ਦੋ ਲੱਖ ਰੁਪਏ ਦੇ ਨਿਜੀ ਮੁਚੱਲਕੇ ਅਤੇ ਇੰਨੀ ਹੀ ਜ਼ਮਾਨਤ ਰਾਸ਼ੀ ਦੇ ਆਧਾਰ ਉੱਤੇ ਮੀਸਾ ਅਤੇ ਸ਼ੈਲੇਸ਼ ਨੂੰ ਰਾਹਤ ਦਿੰਦੇ ਹੋਏ ਨਿਰਦੇਸ਼ ਦਿੱਤਾ ਕਿ ਉਹ ਅਦਾਲਤ ਦੀ ਅਾਗਿਆ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਣਗੇ। ਮੀਸਾ ਤੇ ਉਸ ਦੇ ਪਤੀ ਅਦਾਲਤੀ ਸੰਮਨ 'ਤੇ ਅਦਾਲਤ ਵਿੱਚ ਪੇਸ਼ ਹੋਏ ਅਤੇ ਜ਼ਮਾਨਤ ਅਰਜੀ ਦਿੱਤੀ।

ਈਡੀ ਨੇ ਕੀਤਾ ਆਰੋਪੀਆਂ ਦੀ ਜ਼ਮਾਨਤ ਅਰਜੀ ਦਾ ਵਿਰੋਧ

ਸੁਣਵਾਈ ਦੇ ਦੌਰਾਨ ਈਡੀ ਨੇ ਆਰੋਪੀਆਂ ਦੀ ਜ਼ਮਾਨਤ ਅਰਜੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ‘‘ਬੇਹੱਦ ਗੰਭੀਰ’’ ਵਿੱਤੀ ਦੋਸ਼ ਵਿੱਚ ਸ਼ਾਮਿਲ ਰਹੇ ਹਨ। ਈਡੀ ਦੇ ਵਕੀਲ ਅਤੁੱਲ ਤ੍ਰਿਪਾਠੀ ਨੇ ਕਿਹਾ ਕਿ ਅਜਿਹੇ ਅਹੁਦਿਆਂ 'ਤੇ ਵਿਰਾਜਮਾਨ ਲੋਕ ਅਜਿਹੀਆਂ ਗਤੀਵਿਧੀਆਂ ਚਲਾ ਰਹੇ ਹਨ। 

ਜੋ ਪੂਰੇ ਦੇਸ਼ ਦੇ ਵਿਰੁੱਧ ਹੈ। ਅਦਾਲਤ ਨੇ ਜਦੋਂ ਪੁੱਛਿਆ ਕਿ ਕੀ ਮਾਮਲੇ ਦੀ ਜਾਂਚ ਦੇ ਦੌਰਾਨ ਏਜੰਸੀ ਨੇ ਦੰਪਤੀ ਨੂੰ ਗ੍ਰਿਫਤਾਰ ਕੀਤਾ ਸੀ, ਇਸ 'ਤੇ ਈਡੀ ਨੇ ਕਿਹਾ ਕਿ ‘ਨਹੀਂ’। ਇਸ 'ਤੇ ਅਦਾਲਤ ਨੇ ਈਡੀ ਤੋਂ ਪੁੱਛਿਆ, ‘‘ਫਿਰ ਤੁਸੀ ਕਿਉਂ ਚਾਹੁੰਦੇ ਹੋ ਕਿ ਅਦਾਲਤ ਇਨ੍ਹਾਂ ਨੂੰ ਹਿਰਾਸਤ ਵਿੱਚ ਲਵੇ ?