ਨਗਰ ਨਿਗਮ ਯੂਨੀਅਨ ਨੇ ਨਹੀਂ ਖੁੱਲ੍ਹਣ ਦਿੱਤੇ ਨਗਰ ਨਿਗਮ ਜਲੰਧਰ ਦੇ ਦਰਵਾਜ਼ੇ

ਜਲੰਧਰ : ਵਿਧਾਇਕਾਂ ਤੇ ਮੁਲਾਜ਼ਮਾਂ ਦੇ ਟਕਰਾਅ ਤੋਂ ਬਾਅਦ ਨਗਰ ਨਿਗਮ ਜਲੰਧਰ ਦੀ ਮੁਲਾਜ਼ਮ ਯੂਨੀਅਨ ਨੇ ਅੱਜ ਨਗਰ ਨਿਗਮ ਦੇ ਦਰਵਾਜ਼ੇ ਨਹੀਂ ਖੁੱਲ੍ਹਣ ਦਿੱਤੇ। 



ਇਸ ਦੌਰਾਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।