ਨੌਕਰੀ ਲਈ Facebook ਅਤੇ Twitter ਦੀ ਲਵੋ ਮਦਦ, ਇਸ ਤਰ੍ਹਾਂ ਲੱਭੋ ਮਨਪਸੰਦ ਨੌਕਰੀ

ਸੋਸ਼ਲ ਮੀਡੀਆ ਤੇ ਐਕਟਿਵ ਯੂਜ਼ਰਸ ਹੈਸ਼ਟੈਗਜ਼ ਦੀ ਸਹੂਲਤਾਂ ਤੋਂ ਅਣਜਾਨ ਨਹੀਂ ਹਨ। ਪਹਿਲਾਂ ਤਸਵੀਰ ਅਤੇ ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣ ਲਈ ਹੈਸ਼ਟੈਗਸ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਨੌਕਰੀ ਲੱਭਣ ਵਾਲੇ ਉਮੀਦਵਾਰ ਅਤੇ ਭਰਤੀ ਦੋਹਾਂ ਨੂੰ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀ ਕਾਫ਼ੀ ਵਰਤੋਂ ਕਰ ਰਹੇ ਹਨ।



ਇਥੇ ਵਿਦਿਆਰਥੀ ਲਈ ਕੁੱਝ ਕੰਮ ਦੇ ਹੈਸ਼ਟੈਗਜ਼ ਦਿਤੇ ਗਏ ਹਨ ਜੋ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਨੌਕਰੀ ਉਦਯੋਗ ਅਤੇ ਨੌਕਰੀ ਟਾਈਪ ਅਨੁਸਾਰ ਨੌਕਰੀ ਲੱਭਣ 'ਚ ਉਨ੍ਹਾਂ ਦੀ ਮਦਦ ਕਰਨਗੇ। ਤੁਸੀਂ ਅਪਣੀ ਤਰਜ਼ੀਹ ਦੇ ਆਧਾਰ 'ਤੇ ਇਨ੍ਹਾਂ ਨੂੰ ਚੁਣ ਸਕਦੇ ਹੋ। ਇਸ 'ਚ ਟਵੀਟਰ ਤੋਂ ਲੈ ਕੇ ਫ਼ੇਸਬੁੱਕ ਤਕ 'ਤੇ ਤੁਸੀਂ ਹੈਸ਼ਟੈਗਜ਼ ਕਰ ਕੇ ਨੌਕਰੀ ਲੱਭ ਸਕਦੇ ਹੋ।



ਨੌਕਰੀ ਦੀ ਭਾਲ ਲਈ

 # hiring # jobsearch # jobopening # jobposting # employment # opportunity # joblisting # job # recruiting # career # resume # hireme


ਨੌਕਰੀ ਟਾਈਪ ਦੇ ਮੁਤਾਬਕ

 # freelance # internship # part - time # consulting # fultime # homebusiness # dreamjob # consultant



ਉਦਯੋਗ ਦੇ ਅਨੁਸਾਰ

 # SEO # ITjobs # legal # finance # telecom # salesjobs # lawyer # accounting # webdesign # contentwriting # legal # industry


ਪ੍ਰਚਲਿਤ ਹੈਸ਼ਟੈਗਜ਼

 # jobopening # marketingjobs # graduatejob # hiring # tweetmyjobs # opportunity # recruiting # hireme # MBA # linkedin # profile # CV # needajob