ਪਹਿਲੇ ਦਿਨ ਹੀ ਰੁਕੀ ਲਖਨਊ ਮੈਟਰੋ, ਟਵਿਟਰ ਨੇ ਬਣਾ ਦਿੱਤੀ ਰੇਲ

ਲਖਨਊ- ਆਮ ਜਨਤਾ ਲਈ ਅੱਜ ਤੋਂ ਚਲੀ ਲਖਨਊ ਮੈਟਰੋ ਪਹਿਲੇ ਹੀ ਦਿਨ ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੋ ਗਈ। ਦੁਰਗਾਪੁਰੀ ਤੇ ਮਵਈਆ ਵਿਚਕਾਰ ਮੈਟਰੋ ਵਿਚ ਖ਼ਰਾਬੀ ਆਈ। 

ਜਿੱਥੋਂ ਯਾਤਰੀਆਂ ਨੂੰ ਮੈਟਰੋ ਵਿਚੋਂ ਕੱਢਿਆ ਗਿਆ। ਤਕਨੀਕੀ ਖ਼ਰਾਬੀ ਕਾਰਨ ਮੈਟਰੋ 20 ਮਿੰਟ ਲਈ ਆਲਮਬਾਗ 'ਚ ਫਸੀ ਰਹੀ। ਬੀਤੇ ਦਿਨ ਮੁੱਖ ਮੰਤਰੀ ਯੋਗੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮੈਟਰੋ ਦਾ ਉਦਘਾਟਨ ਕੀਤਾ ਸੀ।