ਪੰਜਾਬ ਇੰਟਰਨੈੱਟ ਸੇਵਾਵਾਂ ਫਿਰ ਤੋਂ ਹੋਈਆਂ ਚਾਲੂ

ਖਾਸ ਖ਼ਬਰਾਂ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ 25 ਤਰੀਕ ਤੋਂ ਲੈ ਕੇ ਇੰਟਰਨੈੱਟ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਬੀਤੇ ਦਿਨ ਰਾਮ ਰਹੀਮ ਨੂੰ ਸੁਣਾਈ ਗਈ ਸਜ਼ਾ ਤੋਂ ਬਾਅਦ ਪੰਜਾਬ 'ਚ ਮੰਗਲਵਾਰ ਸਵੇਰ ਤੋਂ ਇੰਟਰਨੈੱਟ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।