ਪੰਜਾਬੀਆਂ ਨੂੰ ਤੋਹਫਾ ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਦੀ 25 ਨਵੀਆਂ ਬੱਸਾਂ ਨੂੰ ਦਿੱਤੀ ਹਰੀ ਝੰਡੀ

ਖਾਸ ਖ਼ਬਰਾਂ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਪੀ. ਆਰ. ਟੀ. ਸੀ. ਦੀਆਂ 25 ਹਾਈ-ਫਾਈ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਹ ਬੱਸਾਂ ਜੀ. ਪੀ. ਐੱਸ. ਸਿਸਟਮ, ਸੀਸੀਟੀਵੀ ਕੈਮਰਿਆਂ ਤੇ ਆਲਰਮ ਸਾਇਰਨ ਸਮੇਤ ਨਵੀਂ ਤਕਨੀਕ ਨਾਲ ਲੈਸ ਹਨ।