PNB ਘੋਟਾਲਾ : ਨਰੀਵ ਮੋਦੀ ਨੇ ਬੈਂਕ ਅਧਿਕਾਰੀਆਂ ਨੂੰ ਰਿਸ਼ਵਤ 'ਚ ਦਿੱਤੇ ਗਹਿਣੇ

ਖਾਸ ਖ਼ਬਰਾਂ

ਨਵੀਂ ਦਿੱਲੀ : ਹਜ਼ਾਰਾਂ ਕਰੋੜ ਦੇ ਪੀ.ਐੱਨ.ਬੀ. ਬੈਂਕ ਮਹਾ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੂੰ ਆਪਣੇ ਨਾਲ ਸ਼ਾਮਿਲ ਕਰਨ ਦੇ ਲਈ ਸੋਨੇ ਅਤੇ ਹੀਰੇ ਦੇ ਗਹਿਣਿਆਂ ਦੀ ਰਿਸ਼ਵਤ ਦਿੱਤੀ ਸੀ। ਘੋਟਾਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਕੋਰਟ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਮੁੰਬਈ ਕੋਰਟ ਨੂੰ ਦਿੱਤੀ। ਸੀ.ਬੀ.ਆਈ. ਨੇ ਦੱਸਿਆ ਕਿ ਰਿÎਸ਼ਵਤ 'ਚ ਪੀ.ਐੱਨ.ਬੀ. ਅਧਿਕਾਰੀਆਂ ਨੂੰ ਰਿਸ਼ਵਤ ਪਿਛਲੇ ਸਾਲ ਅਕਤੂਬਰ 'ਚ ਹੀ ਦਿੱਤੀ ਗਈ ਹੈ।

ਸੀ.ਬੀ.ਆਈ. ਨੇ ਇਸ ਮਾਮਲੇ 'ਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ. ਨੇ ਕੋਰਟ ਨੂੰ ਦੱਸਿਆ ਕਿ ਪੀ.ਐੱਨ.ਬੀ. ਦੇ ਬ੍ਰੈਡੀ ਹਾਊਸ ਬ੍ਰਾਂਚ 'ਚ 2015 ਤੋਂ 2018 ਤੱਕ ਫੋਰੇਕਸ ਵਿਭਾਗ ਦੇ ਮੈਨੇਜਰ ਰਹੇ ਯਸ਼ਵੰਤ ਜੋਸ਼ੀ ਨੇ ਰਿਸ਼ਵਤ 'ਚ ਗਹਿਣੇ ਲੈਣ ਦੀ ਗੱਲ ਸਵੀਕਾਰ ਕੀਤਾ। ਪੀ.ਐੱਨ.ਬੀ. ਦੀ ਇਹ ਸ਼ਾਖਾ ਘੋਟਾਲੇ ਦਾ ਕੇਂਦਰ ਰਹੀ ਹੈ। ਯਸ਼ਵੰਤ ਨੇ ਮੰਨਿਆ ਕਿ ਉਸ ਨੇ 2 ਸੋਨੇ ਦੇ ਸਿੱਕੇ, ਸੋਨੇ ਅਤੇ ਹੀਰੇ ਦੀਆਂ ਕੰਨ ਦੀ ਬਾਲੀਆਂ ਦੀ ਰਿਸ਼ਵਤ ਲਈ ਹੈ। ਸੀ.ਬੀ.ਆਈ. ਨੇ ਦੱਸਿਆ ਕਿ ਰਿਸ਼ਵਤ 'ਚ ਲਏ ਗਹਿਣੇ ਯਸ਼ਵੰਤ ਦੇ ਘਰੋਂ ਬਰਾਮਦ ਕਰ ਲਏ ਗਏ।

ਸੀ.ਬੀ.ਆਈ. ਦਾ ਦਾਅਵਾ ਹੈ ਕਿ ਯਸ਼ਵੰਤ ਨੇ ਨੀਰਵ ਮੋਦੀ ਦੇ ਕਹਿਣ 'ਤੇ ਗਲਤ ਐੱਲ.ਓ.ਯੂ. ਜਾਰੀ ਕੀਤਾ। ਜਾਂਚ ਏਜੰਸੀ ਨੇ ਦੱਸਿਆ ਕਿ ਘੋਟਾਲੇ 'ਚ ਗ੍ਰਿਫਤਾਰ ਕੀਤੇ ਗਏ ਇਕ ਹਰ ਦੋਸ਼ੀ ਪੀ.ਐੱਨ.ਬੀ. ਦੇ ਸਕੇਲ 1 ਅਧਿਕਾਰੀ ਪ੍ਰਫੁੱਲ ਸਾਵੰਤ ਨੇ ਜਾਣਬੁੱਧ ਕੇ swift ਮੈਸੇਜ ਨੂੰ ਨਜ਼ਰ ਅੰਦਾਜ਼ ਕੀਤਾ ਸੀ। ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਬੈਂਕ ਪੀ.ਐੱਨ.ਬੀ. ਨੇ ਮੁੱਖ ਰੂਪ ਨਾਲ 2 ਕਰਮਚਾਰੀਆਂ 'ਤੇ ਐੱਲ.ਓ.ਯੂ. ਜਾਰੀ ਕਰਕੇ ਨੀਰਵ ਨੂੰ ਫਾਈਦਾ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਸੀ.ਬੀ.ਆਈ. ਨੇ ਇਸ ਨਾਲ ਅੱਗੇ ਵਧਦੇ ਹੋਏ 2 ਅੰਦਰੂਨੀ ਆਡੀਟਰਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ।