ਨਵੀਂ ਦਿੱਲੀ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਿਡ ਨੇ ਅਸਿਸਟੈਂਟ ਲਾਈਨਮੈਨ ਦੇ 2800 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗਿਆਂ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- 10ਵੀਂ + ਆਈ.ਟੀ.ਆਈ. (ਲਾਈਨਮੈਨ) + ਪੰਜਾਬੀ ਭਾਸ਼ਾ
ਐਪਲੀਕੇਸ਼ਨ ਭਰਨ ਲਈ ਆਖਰੀ ਤਾਰੀਕ, 19 ਦਸੰਬਰ 2017
।
ਉਮਰ- ਉਮੀਦਵਾਰ ਦੀ ਉਮਰ 18-42 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਅਨੁਸਾਰ ਕੀਤੀ ਜਾਵੇਗੀ।
ਐਪਲੀਕੇਸ਼ਨ ਦੇਣ ਦੀ ਪ੍ਰਕਿਰਿਆ
ਐਪਲੀਕੇਸ਼ਨ ਦੇਣ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.pspcl.in ਰਾਹੀਂ 19 ਦਸੰਬਰ 2017 ਤੱਕ ਅਪਲਾਈ ਕਰ ਸਕਦੇ ਹਨ।