ਰਿਆਨ ਇੰਟਰਨੈਸ਼ਨਲ ਸਕੂਲ ਫਿਰ ਤੋਂ ਖੁੱਲ੍ਹਿਆ, ਪ੍ਰਦਿਉਮਨ ਦੇ ਪਿਤਾ ਨੇ ਜਤਾਇਆ ਇਤਰਾਜ਼

ਖਾਸ ਖ਼ਬਰਾਂ

ਮਿਲੇਗਾ ਸਬੂਤਾਂ ਨਾਲ ਛੇੜਛਾੜ ਦਾ ਮੌਕਾ

ਮਿਲੇਗਾ ਸਬੂਤਾਂ ਨਾਲ ਛੇੜਛਾੜ ਦਾ ਮੌਕਾ

ਮਿਲੇਗਾ ਸਬੂਤਾਂ ਨਾਲ ਛੇੜਛਾੜ ਦਾ ਮੌਕਾ

ਮਿਲੇਗਾ ਸਬੂਤਾਂ ਨਾਲ ਛੇੜਛਾੜ ਦਾ ਮੌਕਾ

ਮਿਲੇਗਾ ਸਬੂਤਾਂ ਨਾਲ ਛੇੜਛਾੜ ਦਾ ਮੌਕਾ

ਕੋਰਟ ਨੇ ਸਰਕਾਰ ਨੂੰ ਦਿੱਤਾ ਹੈ ਨੋਟਿਸ

ਕੀ ਹੈ ਪੂਰਾ ਮਾਮਲਾ ? 

ਗੁਰੂਗ੍ਰਾਮ: ਗੁਰੂਗ੍ਰਾਮ ਦਾ ਰਿਆਨ ਇੰਟਰਨੈਸ਼ਨਲ ਸਕੂਲ ਅੱਜ ਫਿਰ ਖੁੱਲ ਰਿਹਾ ਹੈ। 7 ਸਾਲ ਦਾ ਵਿਦਿਆਰਥੀ ਪ੍ਰਦਿਉਮਨ ਦੀ ਹੱਤਿਆ ਦੇ ਠੀਕ 10 ਦਿਨ ਬਾਅਦ ਸਕੂਲ ਖੁੱਲ ਰਿਹਾ ਹੈ। ਪ੍ਰਦਿਉਮਨ ਦੇ ਪਿਤਾ ਨੇ ਸਕੂਲ ਖੁੱਲਣ ਦਾ ਵਿਰੋਧ ਕੀਤਾ। ਵਰੁਣ ਠਾਕੁਰ ਨੇ ਕਿਹਾ ਕਿ ਸਕੂਲਾਂ ਨੇ ਸਬੂਤਾਂ ਨਾਲ ਛੇੜਛਾੜ ਕੀਤੀ, ਖੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਵੀ ਹੋਈ ਫਿਰ ਵੀ ਸਕੂਲ ਨੂੰ ਕਿਵੇਂ ਖੁੱਲਣ ਦਿੱਤਾ ਜਾ ਸਕਦਾ ਹੈ। ਗੁਰੂਗ੍ਰਾਮ ਪੁਲਿਸ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਵੀ ਸਕੂਲ ਪੁੱਜੇ।

ਬੱਚਿਆਂ 'ਚ ਹੁਣ ਵੀ ਹੈ ਡਰ