ਰਿਲਾਇੰਸ ਜੀਓ ਅਤੇ Xiaomi ਕਰਨਗੇ ਪਾਰਟਨਰਸ਼ਿਪ

ਖਾਸ ਖ਼ਬਰਾਂ

ਨਵੀਂ ਦਿੱਲੀ: ਟੈਲੀਕਾਮ ਆਪ੍ਰੇਟਰ ਰਿਲਾਇੰਸ ਜੀਓ ਨੇ ਚੀਨੀ ਮੋਬਾਈਲ ਕੰਪਨੀ ਸ਼ਿਓਮੀ ਨਾਲ ਸਾਂਝੇਦਾਰੀ ਕਰਨ ਲਈ ਗੱਲਬਾਤ ਕਰ ਰਹੀ ਹੈ। ਇਸ ਪਾਰਟਨਰਸ਼ਿਪ ਰਾਹੀਂ ਜੀਓ ਦੇ ਸਟੋਰ ‘ਤੇ ਸ਼ਿਓਮੀ ਦੇ ਉਤਪਾਦ ਮਿਲਣਗੇ। ਇਸ ਤੋਂ ਪਹਿਲਾਂ ਜੀਓ ਨੇ ਇਸੇ ਤਰ੍ਹਾਂ ਦੀ ਹਿੱਸੇਦਾਰੀ ਐਪਲ ਨਾਲ ਵੀ ਕੀਤੀ ਹੋਈ ਹੈ।