ਸਪੈਸ਼ਲ ਸਕ੍ਰੀਨਿੰਗ ਈਵੈਂਟ 'ਚ ਕੁਝ ਇਸ ਤਰ੍ਹਾਂ ਨਜ਼ਰ ਆਈ ਦੀਪਿਕਾ

ਖਾਸ ਖ਼ਬਰਾਂ

ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦੀ ਬੀਤੀ ਰਾਤ ਮੁੰਬਈ 'ਚ ਦੂਜੀ ਸਕ੍ਰੀਨਿੰਗ ਰੱਖੀ ਗਈ। ਜਿਸ 'ਚ ਭੰਸਾਲੀ ਹਾਈ ਸਿਕਿਓਰਿਟੀ ਵਿਚਕਾਰ ਪਹੁੰਚੇ। ਉਨ੍ਹਾਂ ਦੀ ਕਾਰ 'ਚ ਉਨ੍ਹਾਂ ਨਾਲ ਪੁਲਿਸ ਗਾਰਡ ਵੀ ਬੈਠੇ ਹੋਏ ਸਨ।

ਇਸ ਦੌਰਾਨ ਉਹ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਿੱਥੇ ਸਟਾਰਸ ਆਪਣੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਨਾਲ ਰੈਡ ਕਾਰਪੇਟ 'ਤੇ ਉਤਰਦੇ ਹਨ। 

ਉਂਝ ਕੋਈ ਇਵੈਂਟ ਹੋਵੇ ਜਾਂ ਫਿਰ ਅਵਾਰਡ ਫੰਕਸ਼ਨ ਸਾਰੇ ਸਟਾਰ ਇਕ-ਦੂਜੇ ਤੋਂ ਬਿਹਤਰ ਦਿਖਾਈ ਦੇਣ ਦੀ ਕੋਸ਼ਿਸ਼ ਕਰਦੇ ਹਨ।