ਸੱਤ ਸਾਲਾ ਦੇ ਬੱਚੇ ਦਾ ਦੋਸ਼ੀ ਕੰਡਕਟਰ ਬਿਆਨਾਂ ਤੋਂ ਪਲਟਿਆ, ਫਸਾਇਆ ਵਕੀਲ

ਖਾਸ ਖ਼ਬਰਾਂ

ਹੱਤਿਆ ਨਾਲ ਕੰਡਕਟਰ ਦਾ ਕੋਈ ਲੈਣਾ ਦੇਣਾ ਨਹੀਂ

ਅਸ਼ੋਕ ਨੇ ਕਬੂਲਿਆ ਸੀ ਗੁਨਾਹ

ਅਸ਼ੋਕ ਨੇ ਕਬੂਲਿਆ ਸੀ ਗੁਨਾਹ

ਅਸ਼ੋਕ ਨੇ ਕਬੂਲਿਆ ਸੀ ਗੁਨਾਹ

ਅਸ਼ੋਕ ਨੇ ਕਬੂਲਿਆ ਸੀ ਗੁਨਾਹ

ਅਸ਼ੋਕ ਨੇ ਕਬੂਲਿਆ ਸੀ ਗੁਨਾਹ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੱਤ ਸਾਲ ਦੇ ਬੱਚੇ ਪ੍ਰਦਿਊਮਨ ਦੀ ਹੱਤਿਆ ਦਾ ਦੋਸ਼ੀ ਕੰਡਕਟਰ ਆਪਣੇ ਬਿਆਨ ਤੋਂ ਪਲਟ ਗਿਆ ਹੈ। ਦੋਸ਼ੀ ਕੰਡਕਟਰ ਅਸ਼ੋਕ ਦੇ ਵਕੀਲ ਨੇ ਕਿਹਾ ਹੈ ਕਿ ਪੁਲਿਸ ਨੇ ਅਸ਼ੋਕ ਨੂੰ ਮਾਰ ਕੁੱਟ ਅਤੇ ਕਰੰਟ ਦੇ ਝਟਕੇ ਦੇ ਕੇ ਜਬਰਦਸਤੀ ਬਿਆਨ ਦਰਜ ਕਰਵਾਇਆ ਸੀ। ਅੱਠ ਸਤੰਬਰ ਨੂੰ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਸੱਤ ਸਾਲ ਦੇ ਪ੍ਰਦਿਊਮਨ ਦੀ ਚਾਕੂ ਨਾਲ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਿਨੌਨੀ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਹੱਤਿਆ ਨਾਲ ਕੰਡਕਟਰ ਦਾ ਕੋਈ ਲੈਣਾ ਦੇਣਾ ਨਹੀਂ

ਅਸ਼ੋਕ ਨੇ ਵਕੀਲ ਨੂੰ ਦੱਸਿਆ ਕਿ ਮੈਂ ਅਧਿਆਪਕ ਦੇ ਕਹਿਣ 'ਤੇ ਪ੍ਰਦਿਊਮਨ ਨੂੰ ਚੁੱਕਿਆ ਸੀ। ਅਸ਼ੋਕ ਨੇ ਵਕੀਲ ਨੂੰ ਕਿਹਾ ਕਿ ਹੱਤਿਆ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ। ਜਾਣਕਾਰੀ ਅਨੁਸਾਰ ਵਕੀਲ ਮੋਹਿਤ ਨੇ ਦੱਸਿਆ , ‘’ਮੈਂ ਕੱਲ ਜਦੋਂ ਅਸ਼ੋਕ ਨੂੰ ਮਿਲਿਆ ਸੀ ਤਾਂ ਉਹ ਜੋਰ - ਜੋਰ ਨਾਲ ਰੋਣ ਲੱਗਾ ਸੀ। ਉਸਨੇ ਦੱਸਿਆ ਕਿ ਮੇਰੇ ਉੱਤੇ ਇਹ ਥੋਪਿਆ ਗਿਆ ਹੈ।’


ਅਸ਼ੋਕ ਨੇ ਕਬੂਲਿਆ ਸੀ ਗੁਨਾਹ
ਘਟਨਾ ਦੇ ਬਾਅਦ ਅਸ਼ੋਕ ਨੇ ਕਿਹਾ ਸੀ , ”ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਸੀ। ਮੈਂ ਆਪਣੀ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਉਸਨੇ ਕਿਹਾ ਕਿ ਮੈਂ ਬਾਥਰੂਮ ਵਿੱਚ ਸੀ ਅਤੇ ਫਿਰ ਉੱਥੇ ਬੱਚਾ ਆ ਗਿਆ ” ਉਸਨੇ ਦੱਸਿਆ ਕਿ ਚਾਕੂ ਬਸ ਵਿੱਚ ਹੀ ਪਿਆ ਸੀ। ”

ਜਦੋਂ ਕੰਡਕਟਰ ਤੋਂ ਕਿਸੇ ਚੈੱਨਲ ਨੇ ਸਵਾਲ ਕੀਤਾ ਕਿ ਤੁਹਾਡੇ ਕੋਲ ਚਾਕੂ ਕਿੱਥੋ ਆਇਆ ? ਕੀ ਤੁਸੀ ਆਪਣੇ ਨਾਲ ਚਾਕੂ ਲੈ ਕੇ ਚੱਲਦੇ ਹੋ। ਉਸਨੇ ਕਿਹਾ , ”ਨਹੀਂ ਜੀ ਬਸ ਵਿੱਚ ਬਹੁਤ ਦਿਨਾਂ ਤੋਂ ਬਹੁਤ ਪੁਰਾਣਾ ਚਾਕੂ ਪਿਆ ਸੀ। ਚਾਕੂ ਨੂੰ ਧੋਣ ਲਈ ਮੈਂ ਬਾਥਰੂਮ ਵਿੱਚ ਆਇਆ ਸੀ। ਸੋਚਿਆ ਸੀ ਚਾਕੂ ਨੂੰ ਲੈ ਕੇ ਘਰ ਚਲਾ ਜਾਵਾਂਗਾ। ਉੱਥੇ ਕੰਮ ਆ ਜਾਵੇਗਾ।”