ਸਟਾਫ਼ ਦੀ ਘਾਟ ਕਾਰਨ ਪਿੰਡ ਵਾਸੀਆਂ ਨੇ ਸਕੂਲ ਨੂੰ ਲਗਾਏ ਤਾਲੇ

ਸੁਭਾਨਪੁਰ - ਜ਼ਿਲ੍ਹਾ ਕਪੂਰਥਲਾ ਦੇ ਪਿੰਡ ਝਲ ਠੀਕਰੀਵਾਲ ਵਿਖੇ ਪਿੰਡ ਵਾਸੀਆਂ ਨੇ ਸਕੂਲ ਸਟਾਫ਼ ਦੀ ਘਾਟ ਦੇ ਚੱਲਦਿਆਂ ਸਕੂਲ ਨੂੰ ਜਿੰਦਰਾ ਲਗਾ ਦਿੱਤਾ। ਜਿਸ ਕਾਰਨ ਬੱਚੇ ਤੇ ਸਟਾਫ਼ ਸਕੂਲ ਦੇ ਬਾਹਰ ਹੀ ਖੜਾ ਹੈ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ ਦੇ 4 ਅਧਿਆਪਕਾਂ ਨੂੰ ਅਧਿਕਾਰੀਆਂ ਨੇ ਡੈਪੂਟੇਸ਼ਨ 'ਤੇ ਲਗਾਇਆ ਹੈ। ਜਿਸ ਕਾਰਨ ਬੱਚਿਆਂ ਦੀ ਪੜਾਈ ਖ਼ਰਾਬ ਹੋ ਰਹੀ ਹੈ।