ਸਿਰਫ ਰੈੱਡ ਕਾਰਪੇਟ ਅਤੇ ਪਾਰਟੀਜ 'ਚ ਨਹੀਂ ਏਅਰਪੋਰਟ 'ਤੇ ਵੀ ਅਸਮਾਨ ਛੂਹਦਾ ਹੈ Aishwarya ਦਾ ਸਟਾਇਲ

ਖਾਸ ਖ਼ਬਰਾਂ

Aishwarya Rai ਜਦੋਂ ਵੀ ਕਿਸੇ ਈਵੈਂਟ ਜਾਂ ਪਾਰਟੀ ਲਈ ਘਰ ਤੋਂ ਬਾਹਰ ਕਦਮ ਰੱਖਦੀ ਹੈ। ਉਨ੍ਹਾਂ ਦਾ ਲੁਕ ਅਤੇ ਸਟਾਇਲ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਲਾਜ਼ਮੀ ਵੀ ਹੈ, ਅਖੀਰ ਇਹਨਾਂ ਦੀ ਖੂਬਸੂਰਤੀ ਹੈ ਹੀ ਅਜਿਹੀ ਪਰ ਸਿਰਫ ਰੈੱਡ ਕਾਰਪੇਟ ਅਤੇ ਪਾਰਟੀਜ ਹੀ ਨਹੀਂ Ash ਆਪਣੇ ਏਅਰਪੋਰਟ ਲੁਕਸ ਵਿੱਚ ਵੀ ਕਦੇ ਗਲਤੀ ਨਹੀਂ ਕਰਦੀ ਹੈ।