ਸਿਵਾਨ ਬਣੇ ਇਸਰੋ ਦੇ ਨਵੇਂ ਚੇਅਰਮੈਨ

ਖਾਸ ਖ਼ਬਰਾਂ

ਸਾਇੰਸਦਾਨ ਸਿਵਾਨ ਕੇ.ਥ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ੍ਰੀ ਏਐੱਸ ਕਿਰਨ ਕੁਮਾਰ ਚੇਅਰਮੈਨ ਸਨ। ਇਹ ਨਿਯੁਕਤੀ ਇਸਰੋ ਦਾ 100ਵਾਂ ਉਪ ਗ੍ਰਹਿ ਦਾਗਣ ਤੋਂ ਦੋ ਦਿਨ ਪਹਿਲਾਂ ਕੀਤੀ ਗਈ ਹੈ। ਉਸ ਦਿਨ ਕੁੱਲ 30 ਉਪ ਗ੍ਰਹਿ ਦਾਗੇ ਜਾ ਰਹੇ ਹਨ।