ਬਾਲੀਵੁੱਡ ਦੀ ਚਾਂਦਨੀ ਸ਼੍ਰੀਦੇਵੀ ਦੀ ਅਰਥੀ ਕੁੱਝ ਘੰਟਿਆਂ ਵਿੱਚ ਦੁਬਈ ਤੋਂ ਮੁੰਬਈ ਆ ਜਾਣ ਦੀ ਸੰਭਾਵਨਾ ਹੈ। ਇਸ ਦੇ ਲਈ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦਾ ਪ੍ਰਾਈਵੇਟ ਜੈਟ ਦੁਬਈ ਪਹੁੰਚ ਚੁੱਕਿਆ ਹੈ। ਦੁਬਈ ਪ੍ਰਸ਼ਾਸਨ ਤੋਂ ਹਰੀ ਝੰਡੀ ਮਿਲਦੇ ਹੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਲੈ ਕੇ ਇਹ ਜੈਟ ਮੁੰਬਈ ਆ ਜਾਵੇਗਾ।