ਸੁੱਖਾ ਕਾਹਲਵਾਂ ਹੱਤਿਆ ਮਾਮਲੇ ਵਿਚ ਸ਼ਾਮਲ ਵਿੱਕੀ ਗੌਂਡਰ ਦਾ ਸਾਥੀ ਗ੍ਰਿਫ਼ਤਾਰ

ਜਲੰਧਰ - ਗੈਂਗਸਟਰ ਸੁੱਖਾ ਕਾਹਲਵਾਂ ਹੱਤਿਆ ਮਾਮਲੇ ਵਿਚ ਸ਼ਾਮਲ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਤੀਰਥ ਸਿੰਘ ਢਿਲਵਾਂ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।