ਵਿਧਾਇਕ ਮੁਖਤਿਆਰ ਅੰਸਾਰੀ ਨੂੰ ਹਾਰਟ ਅਟੈਕ, ਦੇਖਣ ਪਹੁੰਚੀ ਪਤਨੀ ਨੂੰ ਵੀ ਆਇਆ ਅਟੈਕ, ਹਾਲਤ ਗੰਭੀਰ

ਉਤਰ ਪ੍ਰਦੇਸ਼ ਦੇ ਬਹੁਬਲੀ ਵਿਧਾਇਕ ਮੁਖਤਿਆਰ ਅੰਸਾਰੀ ਨੂੰ ਜੇਲ੍ਹ 'ਚ ਦਿਲ ਦਾ ਦੌਰਾ ਪਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਮਿਲਣ ਆਈ ਉਨ੍ਹਾਂ ਦੀ ਪਤਨੀ ਨੂੰ ਵੀ ਦਿਲ ਦਾ ਦੌਰਾ ਪੈ ਗਿਆ। ਦੋਵਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਾਇਆ ਗਿਆ ਹੈ।