ਵਿਰਾਟ ਦੀ ਇਸ ਫੋਟੋ 'ਚ ਅਜਿਹਾ ਕੀ ਸੀ ਕਿ ਰਾਖੀ ਸਾਵੰਤ ਨੇ ਪੁੱਛ ਲਿਆ ਪਰਸਨਲ ਸਵਾਲ ( Entertainment )

ਖਾਸ ਖ਼ਬਰਾਂ

ਕੀ ਕਿਹਾ ਰਾਖੀ ਸਾਵੰਤ ਨੇ ?

ਕੀ ਕਿਹਾ ਰਾਖੀ ਸਾਵੰਤ ਨੇ ?

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਐਕਟਰਸ ਰਾਖੀ ਸਾਵੰਤ ਨੇ ਇੱਕ ਅਜੀਬ ਸਵਾਲ ਪੁੱਛ ਲਿਆ। ਧਿਆਨ ਯੋਗ ਹੈ ਕਿ ਵਿਰਾਟ ਹੁਣ ਸਾਊਥ ਅਫਰੀਕਾ ਵਿੱਚ ਵਨ-ਡੇ ਸੀਰੀਜ ਖੇਡ ਰਹੇ ਹਨ। ਇੱਥੇ ਉਨ੍ਹਾਂ ਨੇ ਕੇਪਟਾਉਨ ਜਾਂਦੇ ਹੋਏ ਆਪਣੀ ਇੱਕ ਸੈਲਫੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਲਿਖਿਆ, 'ਆਫ ਟੂ ਕੇਪਟਾਊਨ ਫਾਰ ਨੈਕਸਟ ਵਨ'। ਇਸ 'ਤੇ ਰਾਖੀ ਸਾਵੰਤ ਨੇ ਹਨੀਮੂਨ ਨਾਲ ਜੁੜਿਆ ਸਵਾਲ ਪੁੱਛ ਲਿਆ।