ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਇਆ Sonam Kapoor ਦਾ ਵਿਆਹ

ਮਨੋਰੰਜਨ

ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਇਆ Sonam Kapoor ਦਾ ਵਿਆਹ

'ਰੀਲ' ਨਹੀਂ 'ਰੀਅਲ' ਲਾਈਫ਼ 'ਚ ਦੁਲਹਨ ਬਣੀ ਸੋਨਮ ਕਪੂਰ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਇਆ ਸੋਨਮ ਕਪੂਰ ਦਾ ਵਿਆਹ ਰਵਾਇਤੀ ਪੋਸ਼ਾਕਾਂ 'ਚ ਨਜ਼ਰ ਆ ਰਹੇ ਸਨ ਸਾਰੇ ਰਿਸ਼ਤੇਦਾਰ ਵਿਆਹ 'ਚ ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ