ਕੈਨੇਡਾ ਚੋਣਾਂ 2019 ਲਈ ਮਜ਼ਬੂਤ ਹੋ ਰਿਹਾ ਹੈ ਜਗਮੀਤ ਸਿੰਘ ਦਾ ਆਧਾਰ

ਖ਼ਬਰਾਂ

ਕੈਨੇਡਾ ਚੋਣਾਂ 2019 ਲਈ ਮਜ਼ਬੂਤ ਹੋ ਰਿਹਾ ਹੈ ਜਗਮੀਤ ਸਿੰਘ ਦਾ ਆਧਾਰ

ਐਨ.ਡੀ.ਪੀ. ਨਾਲ ਜਗਮੀਤ ਸਿੰਘ ਨੇ ਜੋੜੇ 50,000 ਨਵੇਂ ਮੈਂਬਰ
ਐਨ.ਡੀ.ਪੀ. ਦੀ ਮੈਂਬਰਸ਼ਿਪ ਹੋਈ ਤਿੰਨ ਗੁਣਾ
ਪਾਰਟੀ ਦੇ ਵੋਟਰ ਆਧਾਰ ਵਿੱਚ ਮਿਸਾਲਦਾਇਕ ਵਾਧਾ
2019 ਨੂੰ ਲੈ ਕੇ ਜਗਮੀਤ ਦੀ ਸਮਰੱਥਾ ਲੱਗੀ ਝਲਕਣ