ਕੈਨੇਡਾ ਦੇ ਐੱਨ.ਡੀ.ਪੀ.ਲੀਡਰ ਜਗਮੀਤ ਸਿੰਘ ਦਾ ਹੋਇਆ ਮੰਗਣਾ

ਖ਼ਬਰਾਂ

ਕੈਨੇਡਾ ਦੇ ਐੱਨ.ਡੀ.ਪੀ.ਲੀਡਰ ਜਗਮੀਤ ਸਿੰਘ ਦਾ ਹੋਇਆ ਮੰਗਣਾ

ਜਗਮੀਤ ਦੇ ਪ੍ਰੈੱਸ ਸਕੱਤਰ ਨੇ ਕੀਤਾ ਮੰਗਣੇ ਦੀ ਖਬਰ ਤੋਂ ਇਨਕਾਰ
ਗੁਰਕਿਰਨ ਕੌਰ ਨਾਲ ਜਸ਼ਨ ਮਨਾਉਂਦੇ ਤਸਵੀਰਾਂ ਹੋ ਰਹੀਆਂ ਵਾਇਰਲ
2019 ਦੀਆਂ ਚੌਣਾਂ ਦੇ ਮੋਹਰੀ ਉਮੀਦਵਾਰ ਵੱਜੋਂ ਲੜ ਰਹੇ ਹਨ ਚੌਣ