ਸਿੱਖ ਰਾਈਡਰਜ਼ ਆਫ ਅਮਰੀਕਾ ਦਾ ਸਾਲਾਨਾ ਸਮਾਰੋਹ
ਆਪਣੇ ਸ਼ਾਨਦਾਰ ਮੋਟਰਸਾਈਕਲਾਂ ਸਮੇਤ ਮੈਂਬਰ ਹੋਏ ਸ਼ਾਮਿਲ
ਰੈਲੀ ਤੋਂ ਬਾਅਦ ਸਮਾਪਤੀ ਸਮਾਰੋਹ ਵਿੱਚ ਸੱਭਿਆਚਾਰਕ ਮੇਲੇ ਦਾ ਪ੍ਰਬੰਧ
ਅਮਰੀਕੀ ਪੰਜਾਬੀਆਂ ਦੇ ਨਾਲ ਗੋਰਿਆਂ ਦੇ ਬੈਂਡ ਨੇ ਵੀ ਕੀਤੀ ਸ਼ਿਰਕਤ
ਮੋਟਰਸਾਈਕਲਾਂ ਵਾਲੇ ਸਰਦਾਰਾਂ ਨੇ ਅਮਰੀਕਾ ਵਿੱਚ ਫਿਰ ਕਰਾਈ ਅੱਤ ! ਹਰ ਸਿੱਖ ਤੱਕ ਪਹੁੰਚਾਓ ਵੀਡੀਓ
ਮੋਟਰਸਾਈਕਲਾਂ ਵਾਲੇ ਸਰਦਾਰਾਂ ਨੇ ਅਮਰੀਕਾ ਵਿੱਚ ਫਿਰ ਕਰਾਈ ਅੱਤ ! ਹਰ ਸਿੱਖ ਤੱਕ ਪਹੁੰਚਾਓ ਵੀਡੀਓ