ਵਿਆਹ 'ਚ ਰੁਪਈਆਂ ਦੀ ਥਾਂ ਵਾਰੇ ਡਾਲਰ , ਰਿਆਲ ਅਤੇ ਮੋਬਾਈਲ ਫੋਨ

ਖ਼ਬਰਾਂ

ਵਿਆਹ 'ਚ ਰੁਪਈਆਂ ਦੀ ਥਾਂ ਵਾਰੇ ਡਾਲਰ , ਰਿਆਲ ਅਤੇ ਮੋਬਾਈਲ ਫੋਨ

ਪਾਕਿਸਤਾਨ 'ਚ ਦੇਖਣ ਨੂੰ ਮਿਲਿਆ ਇੱਕ ਅਨੌਖੀ ਕਿਸ਼ਮ ਦਾ ਵਿਆਹ
ਵਿਆਹ 'ਚ ਹੋਈ ਡਾਲਰ , ਰਿਆਲ ਅਤੇ ਮੋਬਾਈਲ ਫੋਨਾਂ ਦੀ ਬਰਸਾਤ
ਬਰਸਾਤ ਹੁੰਦੀ ਦੇਖ ਖੁੱਲੀਆਂ ਰਹਿ ਗਈਆਂ ਲੋਕਾਂ ਦੀਆਂ ਅੱਖਾਂ
ਮੁਲਤਾਨ ਤੋਂ ਪੰਜਾਬ ਦੇ ਖਾਨਪੁਰ ਸ਼ਹਿਰ 'ਚ ਆਈ ਬਰਾਤ