ਜਦੋਂ ਸ਼੍ਰੀ ਨਗਰ ਵਿਚ ਹਜ਼ਾਰਾਂ ਦੀ ਭੀੜ ਨੇ ਘੇਰਿਆ ਫੌਜ ਦਾ ਜਵਾਨ..

ਖ਼ਬਰਾਂ

ਜਦੋਂ ਸ਼੍ਰੀ ਨਗਰ ਵਿਚ ਹਜ਼ਾਰਾਂ ਦੀ ਭੀੜ ਨੇ ਘੇਰਿਆ ਫੌਜ ਦਾ ਜਵਾਨ..

ਸ਼੍ਰੀਨਗਰ ਦੇ ਨੌਹੱਟਾ ਦੀ ਘਟਨਾ, 1 ਦੀ ਮੌਤ ਭੀੜ ਨੇ ਸੀਆਰਪੀਐਫ ਦੀ ਗੱਡੀ 'ਤੇ ਕੀਤਾ ਹਮਲਾ ਗੱਡੀ ਹੇਠਾਂ ਕੁਚਲਿਆ ਗਿਆ ਇੱਕ ਪ੍ਰਦਰਸ਼ਨਕਾਰੀ ਭੜਕੀ ਭੀੜ ਨੇ ਗੱਡੀ 'ਤੇ ਕੀਤੀ ਪੱਥਰਬਾਜ਼ੀ