Petrol Diesel ਦੀ ਕੀਮਤ ਘਟਣ 'ਤੇ ਦੇਖੋ ਕਿਵੇਂ ਖ਼ੁਸ਼ੀ 'ਚ ਪਾਗਲ ਹੋਏ ਲੋਕ!

ਵਿਚਾਰ

Petrol Diesel ਦੀ ਕੀਮਤ ਘਟਣ 'ਤੇ ਦੇਖੋ ਕਿਵੇਂ ਖ਼ੁਸ਼ੀ 'ਚ ਪਾਗਲ ਹੋਏ ਲੋਕ!

ਤੇਲ ਦੀ ਇਕ ਪੈਸਾ ਕੀਮਤ ਘਟਣ 'ਤੇ ਲੋਕਾਂ ਨੇ ਵੰਡੇ ਲੱਡੂ ਇੰਨੀ ਭਾਰੀ ਕੀਮਤ ਘਟਣ 'ਤੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਕਿਹਾ-ਕਿੱਥੇ ਸਾਂਭਣਗੇ ਤੇਲ ਰਾਹੀਂ ਹੋਈ ਬੱਚਤ ਦੇ ਪੈਸੇ ਵਿਅੰਗਮਈ ਤਰੀਕੇ ਨਾਲ ਮੋਦੀ ਸਰਕਾਰ 'ਤੇ ਕਸਿਆ ਤੰਜ