Uttarakhand 'ਚ ਵਾਪਰਿਆ ਦਿਲ ਕੰਬਾਊ Bus Accident , 47 Died

ਖ਼ਬਰਾਂ

Uttarakhand 'ਚ ਵਾਪਰਿਆ ਦਿਲ ਕੰਬਾਊ Bus Accident , 47 Died

ਉਤਰਾਖੰਡ 'ਚ ਵਾਪਰਿਆ ਦਿਲ ਕੰਬਾਊ ਹਾਦਸਾ 60 ਮੀਟਰ ਡੂੰਘੀ ਖਾਈ ਵਿਚ ਡਿੱਗੀ ਬੱਸ ਬੱਸ ਦੇ ਡਿੱਗਣ ਨਾਲ 47 ਲੋਕਾਂ ਦੀ ਹੋਈ ਮੌਤ ਬਚਾਅ ਤੇ ਰਾਹਤ ਕਾਰਜਾਂ 'ਚ ਜੁਟੀਆਂ ਟੀਮਾਂ ਇਸ ਦੌਰਾਨ ਵੱਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ