ਬਸਪਾ ਆਗੂ ਦੇ ਵਿਗੜੈਲ ਮੁੰਡੇ ਵਲੋਂ ਪਿਸਤੌਲ ਦਿਖਾ ਕੇ ਕੁੜੀਆਂ ਦੇ ਬਾਥਰੂਮ 'ਚ ਵੜਨ ਦੀ ਕੋਸ਼ਿਸ਼ ਬਸਪਾ ਆਗੂ ਦੇ ਪੁੱਤਰ ਨੇ ਪਿਸਤੌਲ ਲਹਿਰਾ ਕੇ ਹੋਟਲ 'ਚ ਕੀਤਾ ਡਰਾਮਾ ਇਕ ਜੋੜੇ ਅਤੇ ਹੋਟਲ ਦੇ ਸਹਾਇਕ ਮੈਨੇਜਰ ਨੂੰ ਕੱਢੀਆਂ ਗਾਲ੍ਹਾਂ ਪਿਸਤੌਲ ਲਹਿਰਾ ਕੇ ਸਹਾਇਕ ਮੈਨੇਜਰ ਨੂੰ ਦਿਤੀ ਦੇਖ ਲੈਣ ਦੀ ਧਮਕੀ ਲੇਡੀਜ਼ ਬਾਥਰੂਮ 'ਚ ਦਾਖ਼ਲ ਹੋਣ ਨੂੰ ਲੈ ਕੇ ਹੋਈ ਸੀ ਬਹਿਸ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਗਈ ਸ਼ੁਰੂ
ਬਸਪਾ ਆਗੂ ਦੇ ਵਿਗੜੈਲ ਮੁੰਡੇ ਵਲੋਂ ਪਿਸਤੌਲ ਦਿਖਾ ਕੇ ਕੁੜੀਆਂ ਦੇ ਬਾਥਰੂਮ 'ਚ ਵੜਨ ਦੀ ਕੋਸ਼ਿਸ਼
ਬਸਪਾ ਆਗੂ ਦੇ ਵਿਗੜੈਲ ਮੁੰਡੇ ਵਲੋਂ ਪਿਸਤੌਲ ਦਿਖਾ ਕੇ ਕੁੜੀਆਂ ਦੇ ਬਾਥਰੂਮ 'ਚ ਵੜਨ ਦੀ ਕੋਸ਼ਿਸ਼