ਲਿਵ-ਇਨ ’ਚ ਬਣਾਏ ਸਰੀਰਕ ਸਬੰਧਾਂ ਨੂੰ ਨਹੀਂ ਮੰਨਿਆ ਜਾਵੇਗਾ ਬਲਾਤਕਾਰ
ਲਿਵ-ਇਨ ’ਚ ਰਹਿਣ ਵਾਲੇ ਜੋੜਿਆਂ ਲਈ ਅਦਾਲਤੀ ਫੁਰਮਾਨ
ਜਸਟਿਸ ਏ.ਕੇ. ਸਿਕਰੀ ਤੇ ਐੱਸ. ਅਬਦੁਲ ਨਜ਼ੀਰ ਦੇ ਬੈਂਚ ਦਾ ਫੈਸਲਾ
ਮਹਾਰਾਸ਼ਟਰ ਦੇ ਡਾਕਟਰ-ਨਰਸ ਦੇ ਮਾਮਲੇ ’ਤੇ ਸੁਣਵਾਈ ਦੌਰਾਨ ਦਿੱਤਾ ਫੈਸਲਾ
“ਗਲਤ ਵਤੀਰੇ ਅਤੇ ਇਰਾਦੇ ਨਾਲ ਬਣਾਏ ਸਬੰਧ ਮੰਨੇ ਜਾਣਗੇ ਬਲਾਤਕਾਰ