ਨਗਰ ਨਿਗਮ ਵਲੋਂ 40 ਲੱਖ ਦੀ ਫਾਰਚੂਨਰ 'ਚ ਢੋਇਆ ਜਾ ਰਿਹੈ ਕੂੜਾ!

ਖ਼ਬਰਾਂ

ਨਗਰ ਨਿਗਮ ਵਲੋਂ 40 ਲੱਖ ਦੀ ਫਾਰਚੂਨਰ 'ਚ ਢੋਇਆ ਜਾ ਰਿਹੈ ਕੂੜਾ!

ਨਗਰ ਨਿਗਮ 'ਚ ਕੂੜਾ ਢੋਣ ਲਈ ਵਰਤੀ ਜਾ ਰਹੀ ਫਾਰਚੂਨਰ ਗੱਡੀ ਪੁਣੇ ਦੇ ਟਰਾਂਸਪੋਰਟ ਨੇ ਟੋਇਟਾ ਏਜੰਸੀ ਤੋਂ ਤੰਗ ਆ ਕੇ ਉਠਾਇਆ ਕਦਮ ਵਾਰ-ਵਾਰ ਸਰਵਿਸ ਸਟੇਸ਼ਨ ਲਿਜਾਣ 'ਤੇ ਠੀਕ ਨਹੀਂ ਕੀਤਾ ਗੱਡੀ ਦਾ ਨੁਕਸ ਅੱਕ ਕੇ ਪੁਣੇ ਦੇ ਪਿੰਪਰੀ-ਛਿੰਛਵਾੜ ਨਗਰ ਨਿਗਮ ਨੂੰ ਕੂੜਾ ਢੋਣ ਲਈ ਦਿਤੀ ਗੱਡੀ