ਸ਼ਿਲਾਂਗ 'ਚ ਰਹਿੰਦੇ ਸਿੱਖਾਂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ

ਖ਼ਬਰਾਂ

ਸ਼ਿਲਾਂਗ 'ਚ ਰਹਿੰਦੇ ਸਿੱਖਾਂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ

ਸ਼ਿਲਾਂਗ 'ਚ ਸਿੱਖ ਗੁਰਦੁਆਰਾ ਸਾਹਿਬ 'ਤੇ ਕਬਜ਼ੇ ਦੀ ਕੋਸ਼ਿਸ਼ ਸਥਾਨਕ ਲੋਕਾਂ ਨੇ ਕਈ ਸਿੱਖਾਂ ਦੇ ਘਰਾਂ ਦੀ ਕੀਤੀ ਭੰਨਤੋੜ ਪਾਣੀ ਭਰ ਰਹੀਆਂ ਸਿੱਖ ਲੜਕੀਆਂ 'ਤੇ ਬੱਸ ਚੜ੍ਹਾਉਣ ਦੀ ਕੀਤੀ ਸੀ ਕੋਸ਼ਿਸ਼ ਕੈਪਟਨ ਅਮਰਿੰਦਰ ਵਲੋਂ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਗੱਲਬਾਤ ਅਕਾਲੀ ਦਲ ਦੇ ਵਫ਼ਦ ਵਲੋਂ ਵੀ ਸਿੱਖਾਂ ਦੀ ਸੁਰੱਖਿਆ ਦੀ ਮੰਗ