PM ਮੋਦੀ ਤੇ ਰਾਹੁਲ ਗਾਂਧੀ 'ਚ ਛਿੜੀ ਰਾਫੇਲ ਜੰਗ

ਖ਼ਬਰਾਂ

PM ਮੋਦੀ ਤੇ ਰਾਹੁਲ ਗਾਂਧੀ 'ਚ ਛਿੜੀ ਰਾਫੇਲ ਜੰਗ

ਰਾਫੇਲ ਸੌਦੇ ਨੂੰ ਲੈ ਕੇਂਦਰ ਵਿਚ ਗਰਮਾਈ ਸਿਆਸਤ PM ਮੋਦੀ 'ਤੇ ਰਾਹੁਲ ਗਾਂਧੀ ਨੇ ਕੀਤੇ ਤਿੱਖੇ ਸ਼ਬਦੀ ਵਾਰ PM ਮੋਦੀ ਨੂੰ ਚੋਰ ਦੱਸਣ ਤੋਂ ਬਾਅਦ ਰਾਹੁਲ ਨੇ ਕਿਹਾ ਭ੍ਰਿਸ਼ਟ ਕਿਹਾ ਮੋਦੀ ਨੇ ਅੰਬਾਨੀ ਦੀ ਜੇਬ ‘ਚ ਪਾਇਆ 30 ਹਜ਼ਾਰ ਕਰੋੜ