ਮੰਡਪ 'ਚ ਬੈਠੇ ਲਾੜੇ ਦੇ ਲੱਗੀ ਗੋਲੀ, ਘਟਨਾ ਹੋਈ ਕੈਮਰੇ 'ਚ ਕੈਦ

ਖ਼ਬਰਾਂ

ਮੰਡਪ 'ਚ ਬੈਠੇ ਲਾੜੇ ਦੇ ਲੱਗੀ ਗੋਲੀ, ਘਟਨਾ ਹੋਈ ਕੈਮਰੇ 'ਚ ਕੈਦ

ਯੂ ਪੀ ਦੇ ਲਖਨਪੁਰ ਦੀ ਘਟਨਾ, ਵੀਡੀਓ ਵਾਇਰਲ ਗੋਲੀ ਲੱਗਣ ਨਾਲ ਲਾੜੇ ਦੀ ਹੋਈ ਮੌਤ ਇਕ ਰਿਸ਼ਤੇਦਾਰ ਦੇ ਹੱਥੋਂ ਚੱਲੀ ਗੋਲੀ ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ