ਭਾਜਪਾ ਸਾਂਸਦ ਨੇ ਸਟੇਸ਼ਨ ਮਾਸਟਰ ਨੂੰ ਦਿਤੀ ਧਮਕੀ, ਰਾਜਧਾਨੀ ਐਕਸਪ੍ਰੈਸ ਰੋਕਣ ਦਾ ਦਿੱਤਾ ਹੁਕਮ

ਖ਼ਬਰਾਂ

ਭਾਜਪਾ ਸਾਂਸਦ ਨੇ ਸਟੇਸ਼ਨ ਮਾਸਟਰ ਨੂੰ ਦਿਤੀ ਧਮਕੀ, ਰਾਜਧਾਨੀ ਐਕਸਪ੍ਰੈਸ ਰੋਕਣ ਦਾ ਦਿੱਤਾ ਹੁਕਮ

ਭਾਜਪਾ ਸਾਂਸਦ ਸਤੀਸ਼ ਗੌਤਮ ਦੀ ਵੀਡੀਓ ਵਾਇਰਲ ਸਤੀਸ਼ ਗੌਤਮ ਨੇ ਰੇਲਵੇ ਸਟੇਸ਼ਨ ਮਾਸਟਰ ਨੂੰ ਦਿੱਤੀ ਧਮਕੀ 10 ਮਿੰਟ ਵਿਚ ਵੈਸ਼ਾਲੀ ਐਕਸਪ੍ਰੈਸ ਪਹੁੰਚੇ ਸਟੇਸ਼ਨ : ਭਾਜਪਾ ਸਾਂਸਦ ਵੈਸ਼ਾਲੀ ਐਕਸਪ੍ਰੈਸ ਲਈ ਰਾਜਧਾਨੀ ਐਕਸਪ੍ਰੈਸ ਨੂੰ ਰੋਕ ਦਿਓ : ਸਤੀਸ਼