ਜਾਣੋ ਕੀ ਕਾਰਨ ਹੈ ਕਿਸਾਨਾਂ ਦੀ ਹੜਤਾਲ ਦਾ

ਖ਼ਬਰਾਂ

ਜਾਣੋ ਕੀ ਕਾਰਨ ਹੈ ਕਿਸਾਨਾਂ ਦੀ ਹੜਤਾਲ ਦਾ

ਭਾਰਤ ਦੇ ਕਿਸਾਨਾਂ ਨੇ ਕੀਤਾ ਬੰਦ ਦਾ ਐਲਾਨ ਦੇਸ਼ ਦੇ 21 ਰਾਜਾਂ 'ਚ ਚਲ ਰਹੀ ਹੈ ਹੜਤਾਲ 100 ਤੋਂ ਵੱਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਅੰਦੋਲਨ 1 ਤੋਂ 10 ਜੂਨ ਤਕ ਚਲੇਗੀ ਹੜਤਾਲ