Nalanda ਵਿਚ ਹੱਤਿਆ ਦੇ ਦੋਸ਼ੀ ਨੂੰ ਭੀੜ ਨੇ ਦਿਤੀ ਭਿਆਨਕ ਸਜ਼ਾ

ਖ਼ਬਰਾਂ

Nalanda ਵਿਚ ਹੱਤਿਆ ਦੇ ਦੋਸ਼ੀ ਨੂੰ ਭੀੜ ਨੇ ਦਿਤੀ ਭਿਆਨਕ ਸਜ਼ਾ

ਹੱਤਿਆ ਕਰ ਕੇ ਭੱਜ ਰਹੇ ਸ਼ਖਸ ਦੀ ਭੀੜ ਵਲੋਂ ਕੁੱਟਮਾਰ ਬਾਲਕਨੀ ਵਿੱਚੋ ਹੇਠਾਂ ਸੁਟ ਕੇ ਮਾਰਨ ਕੀਤੀ ਗਈ ਕੋਸ਼ਿਸ਼ ਲੋਕਾਂ ਨੇ ਮਾਰਕੁੱਟ ਕਰ ਕੇ ਬੁਰੀ ਤਰਾਂ ਜਖ਼ਮੀ ਕੀਤਾ ਦੋਸ਼ੀ ਪੁਲਿਸ ਨੇ ਦੋਸ਼ੀ ਨੂੰ ਹਸਪਤਾਲ ਵਿਚ ਕਰਾਇਆ ਭਰਤੀ