ਸਰਕਾਰੀ ਸਕੂਲ ਦੀ ਹੋਣਹਾਰ ਬੱਚੀ
ਆਮ ਗਿਆਨ ਦੇ 100 ਤੋਂ ਵੱਧ ਸਵਾਲਾਂ ਦੇ ਧੜਾਧੜ ਜਵਾਬ
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁਨਰ ਦੀ ਮਿਸਾਲ
ਸਹੀ ਮਾਰਗਦਰਸ਼ਨ ਦੀ ਹੱਕਦਾਰ ਹੈ ਇਹ ਬੱਚੀ
100 ਸਵਾਲ,4 ਮਿੰਟ ਤੋਂ ਵੀ ਘੱਟ ਸਮਾਂ ! ਹੈ ਕੋਈ ਜਵਾਬ ਇਸ ਸਰਕਾਰੀ ਸਕੂਲ ਦੀ ਹੋਣਹਾਰ ਬੱਚੀ ਦਾ ?
100 ਸਵਾਲ,4 ਮਿੰਟ ਤੋਂ ਵੀ ਘੱਟ ਸਮਾਂ ! ਹੈ ਕੋਈ ਜਵਾਬ ਇਸ ਸਰਕਾਰੀ ਸਕੂਲ ਦੀ ਹੋਣਹਾਰ ਬੱਚੀ ਦਾ ?