ਉਨਾਵ ਰੇਪ ਪੀੜਤਾ ਦੇ ਪਿਤਾ ਦਾ ਆਖਰੀ ਬਿਆਨ, ਇਨਸਾਨੀਅਤ ਹੋਈ ਸ਼ਰਮਸਾਰ

ਖ਼ਬਰਾਂ

ਉਨਾਵ ਰੇਪ ਪੀੜਤਾ ਦੇ ਪਿਤਾ ਦਾ ਆਖਰੀ ਬਿਆਨ, ਇਨਸਾਨੀਅਤ ਹੋਈ ਸ਼ਰਮਸਾਰ

ਉਨਾਵ ਰੇਪ ਪੀੜਤਾ ਦੇ ਪਿਤਾ ਦਾ ਆਖਰੀ ਬਿਆਨ ਮਰਨ ਤੋਂ ਪਹਿਲਾਂ ਦਸੀ ਵਿਧਾਇਕ ਦੇ ਭਰਾ ਦੀ ਕਰਤੂਤ ਪੁਲਿਸ ਉਡਾ ਰਹੀ ਹੈ ਪੀੜਤਾ ਦੇ ਪਿਤਾ ਦਾ ਮਜਾਕ ਪੀੜਤ ਪਰਵਾਰ ਨੇ ਮੰਗੀ ਸੀ.ਬੀ.ਆਈ ਜਾਂਚ