Ram Rahim ਅਤੇ Asaram ਤੋਂ ਬਾਅਦ ਇਕ ਹੋਰ ਬਾਬਾ ਬਣਿਆ ਬਲਾਤਕਾਰੀ

ਖ਼ਬਰਾਂ

Ram Rahim ਅਤੇ Asaram ਤੋਂ ਬਾਅਦ ਇਕ ਹੋਰ ਬਾਬਾ ਬਣਿਆ ਬਲਾਤਕਾਰੀ

ਦਿੱਲੀ ਦੇ ਮਸ਼ਹੂਰ ਦਾਤੀ ਬਾਬਾ 'ਤੇ ਬਲਾਤਕਾਰ ਦੇ ਦੋਸ਼ ਸਾਲ 2016 ਵਿਚ ਵਾਪਰੀ ਸੀ ਬਲਾਤਕਾਰ ਦੀ ਘਟਨਾ ਪੀੜਤਾ ਮਹਿਲਾ ਨੇ ਸ਼ਿਕਾਇਤ ਕਰਵਾਈ ਦਰਜ ਪੁਲਿਸ ਨੇ ਧਾਰਾ 376 ਅਤੇ 377 ਤਹਿਤ ਕੀਤਾ ਮਾਮਲਾ ਦਰਜ