ਦੋ ਧਿਰਾਂ ਵਿਚਾਲੇ ਹਿੰਸਕ ਝਗੜਾ, ਦੋ ਮੌਤਾਂ 50 ਗੱਡੀਆਂ ਸਾੜੀਆਂ

ਖ਼ਬਰਾਂ

ਦੋ ਧਿਰਾਂ ਵਿਚਾਲੇ ਹਿੰਸਕ ਝਗੜਾ, ਦੋ ਮੌਤਾਂ 50 ਗੱਡੀਆਂ ਸਾੜੀਆਂ

ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਇਆ ਹਿੰਸਕ ਝਗੜਾ ਝਗੜੇ 'ਚ ਦੋ ਦੀ ਮੌਤ ਅਤੇ 25 ਦੇ ਕਰੀਬ ਲੋਕ ਜ਼ਖ਼ਮੀ ਲੋਕਾਂ ਨੇ ਗੱਡੀਆਂ ਸਾੜੀਆਂ ਤੇ ਦੁਕਾਨਾਂ ਨੂੰ ਲਾਈ ਅੱਗ ਔਰੰਗਾਬਾਦ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ