ਮੁੰਬਈ ਦੀ 33 ਮੰਜ਼ਿਲਾ ਇਮਾਰਤ ਘਿਰੀ ਅੱਗ ਦੀ ਲਪੇਟ 'ਚ

ਖ਼ਬਰਾਂ

ਮੁੰਬਈ ਦੀ 33 ਮੰਜ਼ਿਲਾ ਇਮਾਰਤ ਘਿਰੀ ਅੱਗ ਦੀ ਲਪੇਟ 'ਚ

26ਵੀਂ ਮੰਜ਼ਿਲ ਤੇ ਹੈ ਦੀਪਿਕਾ ਪਾਦੁਕੋਨ ਦਾ ਘਰ 6 ਫਾਇਰ ਇੰਜਣ, 4 ਜੰਬੋ ਟੈਂਕਰ ਲੱਗੇ ਅੱਗ ਬੁਝਾਉਣ 'ਤੇ 90 ਫ਼ੀਸਦੀ ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ