ਦੇਸ਼ ਦੀਆਂ ਬਿਮਾਰੀਆਂ ਨੂੰ ਭੁੱਲ ਅਪਣੀ ਸਿਹਤ ਬਣਾਉਣ 'ਚ ਲੱਗੇ ਮੋਦੀ!

ਖ਼ਬਰਾਂ

ਦੇਸ਼ ਦੀਆਂ ਬਿਮਾਰੀਆਂ ਨੂੰ ਭੁੱਲ ਅਪਣੀ ਸਿਹਤ ਬਣਾਉਣ 'ਚ ਲੱਗੇ ਮੋਦੀ!

ਦੇਸ਼ ਦੀ ਚਿੰਤਾ ਛੱਡ ਅਪਣੀ ਫਿਟਨੈੱਸ ਬਣਾਉਣ ਵਿਚ ਲੱਗੇ ਪੀਐਮ ਮੋਦੀ! ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਕਸਰਤ ਕਰਦੇ ਅਪਣੀਆਂ ਤਸਵੀਰਾਂ ਵਿਰੋਧੀ ਪਾਰਟੀਆਂ ਨੇ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਦੇਸ਼ ਨੂੰ ਚਿੰਬੜੀਆਂ ਬੇਰੁਜ਼ਗਾਰੀ, ਗਰੀਬੀ ਤੇ ਮਹਿੰਗਾਈ ਵਰਗੀਆਂ ਬਿਮਾਰੀਆਂ ਅਹਿਮ ਮੁੱਦੇ ਛੱਡ ਕੇ ਇਸ ਤਰ੍ਹਾਂ ਦੇ ਬੇਤੁਕੇ ਚੈਲੰਜ ਸਵੀਕਾਰਨੇ ਕਿੱਥੋਂ ਤਕ ਸਹੀ?