ਵਿਆਹੇ ਨਹੀਂ ਅਣਵਿਆਹੇ ਹਨ ਪ੍ਰਧਾਨ ਮੰਤਰੀ Modi , ਪੀਐਮ ਦੀ ਕਰੀਬੀ ਦਾ ਵੱਡਾ ਖ਼ੁਲਾਸਾ

ਖ਼ਬਰਾਂ

ਵਿਆਹੇ ਨਹੀਂ ਅਣਵਿਆਹੇ ਹਨ ਪ੍ਰਧਾਨ ਮੰਤਰੀ Modi , ਪੀਐਮ ਦੀ ਕਰੀਬੀ ਦਾ ਵੱਡਾ ਖ਼ੁਲਾਸਾ

ਵਿਆਹੇ ਨਹੀਂ ਅਣਵਿਆਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਨੰਦੀਬੇਨ ਪਟੇਲ ਨੇ ਇਕ ਸਮਾਗਮ ਦੌਰਾਨ ਕੀਤਾ ਖ਼ੁਲਾਸਾ ਕਿਹਾ, ਮੋਦੀ ਭਾਈ ਨੇ ਦੇਸ਼ ਸੇਵਾ ਲਈ ਵਿਆਹ ਨਹੀਂ ਕਰਵਾਇਆ ਗੁਜਰਾਤ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ ਆਨੰਦੀਬੇਨ ਪਟੇਲ ਨਾਮਜ਼ਦਗੀ ਪੱਤਰ 'ਚ ਵਿਆਹਿਆ ਹੋਇਆ ਲਿਖ ਚੁੱਕੇ ਹਨ ਮੋਦੀ