ਕੇਜਰੀਵਾਲ 'ਤੇ ਦਿੱਲੀ ਪੁਲਿਸ ਨੇ ਸੁੱਟਿਆ 125 ਸਵਾਲਾਂ ਦਾ ਜਾਲ

ਖ਼ਬਰਾਂ

ਕੇਜਰੀਵਾਲ 'ਤੇ ਦਿੱਲੀ ਪੁਲਿਸ ਨੇ ਸੁੱਟਿਆ 125 ਸਵਾਲਾਂ ਦਾ ਜਾਲ

ਅੰਸ਼ੂ ਪ੍ਰਕਾਸ਼ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਦਿੱਲੀ ਪੁਲਿਸ ਨੇ ਸਵਾ ਤਿੰਨ ਘੰਟੇ ਤੱਕ ਕੇਜਰੀਵਾਲ ਤੋਂ ਕੀਤੀ ਪੁੱਛਗਿੱਛ ਦਿੱਲੀ ਪੁਲਿਸ ਨੇ ਕੇਜਰੀਵਾਲ ਤੋਂ ਪੁੱਛੇ 125 ਸਵਾਲ ਪੁਲਿਸ ਦਾ ਕੋਈ ਕਸੂਰ ਨਹੀਂ, ਪੁਲਿਸ ਤੇ ਦਬਾਅ ਪਾਇਆ ਜਾ ਰਿਹਾ: ਕੇਜਰੀਵਾਲ