ਜਦੋਂ ਹੱਥੀਂ ਪਾਲੀ ਧੀ ਦਾ ਦੁਸ਼ਮਣ ਬਣਿਆ ਬਾਪ...ਦੇਖੋ ਵੀਡੀਓ

ਖ਼ਬਰਾਂ

ਜਦੋਂ ਹੱਥੀਂ ਪਾਲੀ ਧੀ ਦਾ ਦੁਸ਼ਮਣ ਬਣਿਆ ਬਾਪ...ਦੇਖੋ ਵੀਡੀਓ

ਪਿਤਾ ਤੋਂ ਜੱਲਾਦ ਬਣਨ ਦੀ ਦਾਸਤਾਨ ਕੈਮਰੇ 'ਚ ਹੋਈ ਕੈਦ ਪਿਤਾ ਨੇ ਆਪਣੀ ਹੀ ਧੀ ਦੀ ਬੇਰਹਿਮੀ ਨਾਲ ਕੀਤੀ ਕੁੱਟ ਮਾਰ ਹਰਿਆਣੇ ਦੇ ਪਿੰਜੌਰ ਤੋਂ ਸਾਹਮਣੇ ਆਈ ਸ਼ਰਮਨਾਕ ਵੀਡੀਓ ਮਾਮਲਾ ਦਰਜ ਕਰ ਜਾਂਚ 'ਚ ਜੁਟੀ ਪੁਲਿਸ, ਆਰੋਪੀ ਫ਼ਰਾਰ