ਗਲ 'ਚ ਪਾ ਕੇ ਤਮਾਸ਼ਾ ਦਿੱਖਾ ਰਹੇ ਸਪੇਰੇ ਨੂੰ ਅਜਗਰ ਨੇ ਦਬੋਚਿਆ

ਖ਼ਬਰਾਂ

ਗਲ 'ਚ ਪਾ ਕੇ ਤਮਾਸ਼ਾ ਦਿੱਖਾ ਰਹੇ ਸਪੇਰੇ ਨੂੰ ਅਜਗਰ ਨੇ ਦਬੋਚਿਆ

ਅਜਗਰ ਨੇ ਜੱਫਾ ਪਾ ਕੇ ਤੋੜੀ ਸਪੇਰੇ ਦੀ ਧੌਣ ਅਜਗਰ ਨੂੰ ਗਲੇ 'ਚ ਲਪੇਟ ਕੇ ਦਿੱਖਾ ਰਿਹਾ ਸੀ ਤਮਾਸਾ ਘਟਨਾ ਤੋਂ ਬਾਅਦ ਸਪੇਰੇ ਨੂੰ ਹਸਪਤਾਲ 'ਚ ਕਰਵਾਇਆ ਭਰਤੀ ਹਸਪਤਾਲ 'ਚ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜ ਰਿਹਾ ਸਪੇਰਾ ਘਟਨਾ ਉੱਤਰ ਪ੍ਰਦੇਸ਼ ਦੇ ਮਊ ਦੀ