9 ਮਹੀਨੇ ਪੇਟ 'ਚ ਪਾਲਣ ਵਾਲੀ ਮਾਂ ਨੂੰ ਦਿੱਤੀ ਦਰਦਨਾਕ ਸਜਾ

ਖ਼ਬਰਾਂ

9 ਮਹੀਨੇ ਪੇਟ 'ਚ ਪਾਲਣ ਵਾਲੀ ਮਾਂ ਨੂੰ ਦਿੱਤੀ ਦਰਦਨਾਕ ਸਜਾ

ਰਾਜਸਥਾਨ ਦੇ ਜੋਧਪੁਰ ਦੀ ਦਰਦਨਾਕ ਘਟਨਾ ਕਲਯੁਗੀ ਪੁੱਤਰ ਨੇ ਅਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ ਸ਼ਰੇਆਮ ਅਪਣੀ ਮਾਂ ਨੂੰ ਘਸੀਟ ਰਿਹਾ ਹੈ ਕਲਯੁਗੀ ਪੁੱਤਰ ਗਵਾਂਢੀ ਦੇਖ ਰਹੇ ਹਨ ਤਮਾਸ਼ਾ, ਬਣਾ ਰਹੇ ਹਨ ਵੀਡੀਓ