ਬੱਚੀ ਦੇ ਰੋਣ ਤੋਂ ਖਿਝੇ ਬਾਪ ਨੇ ਹੱਥੀਂ ਮਾਰ ਦਿੱਤੀ 1 ਸਾਲ ਦੀ ਮਾਸੂਮ

ਖ਼ਬਰਾਂ

ਬੱਚੀ ਦੇ ਰੋਣ ਤੋਂ ਖਿਝੇ ਬਾਪ ਨੇ ਹੱਥੀਂ ਮਾਰ ਦਿੱਤੀ 1 ਸਾਲ ਦੀ ਮਾਸੂਮ

ਨਸ਼ੇੜੀ ਪਿਤਾ ਨੇ ਹੱਥੀਂ ਮਾਰ ਦਿੱਤੀ 1 ਸਾਲ ਦੀ ਬੱਚੀ
ਬੱਚੀ ਦੇ ਰੋਣ ਤੋਂ ਖਿਝੇ ਪਿਤਾ ਨੇ ਬੱਚੀ ਨੂੰ ਸੁੱਟਿਆ ਡ੍ਰੇਨ ਵਿੱਚ
ਬੱਚੀ ਦੀ ਲਾਸ਼ 56 ਘੰਟਿਆਂ ਬਾਅਦ ਹੋਈ ਬਰਾਮਦ
ਆਪਣੀ 1 ਸਾਲ ਦੀ ਬੱਚੀ ਦਾ ਰੋਣਾ ਨਹੀਂ ਸਹਾਰ ਸਕਿਆ ਪਿਤਾ ?