ਦੇਹਰਾਦੂਨ ਸ਼ਹਿਰ ਵਿੱਚ ਵੜਿਆ ਤੇਂਦੂਆ,ਵਾਇਰਲ ਵੀਡੀਓ

ਖ਼ਬਰਾਂ

ਦੇਹਰਾਦੂਨ ਸ਼ਹਿਰ ਵਿੱਚ ਵੜਿਆ ਤੇਂਦੂਆ,ਵਾਇਰਲ ਵੀਡੀਓ

ਸ਼ਹਿਰੀ ਇਲਾਕੇ ਵਿੱਚ ਪਹੁੰਚ ਗਿਆ ਤੇਂਦੂਆ
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਸਹਿਮੇ ਲੋਕ ਛੱਤਾਂ 'ਤੇ ਚੜ੍ਹੇ, ਗਲੀਆਂ 'ਚ ਹੋਏ ਇਕੱਠੇ
ਵੀਡੀਓ ਦੇਹਰਾਦੂਨ ਦਾ ਦੱਸਿਆ ਜਾ ਰਿਹਾ ਹੈ